ਮੁੜ ਗੋ.ਲੀ.ਆਂ ਨਾਲ ਦਹਿਲਿਆ ਪੰਜਾਬ
ਪੁਲਿਸ ਨੇ ਘੇਰ ਲਿਆ ਗੈਂ.ਗ.ਸਟਰ
ਫ਼ਿਰ....

#amritsar #latestpunjabnews #amritsarpolice

ਲਗਾਤਾਰ ਪੰਜਾਬ ਪੁਲਿਸ ਵਲੋਂ ਗੈਂ.ਗਸ.ਟਰਾਂ ਦਾ ਐਨਕਾਊਂਟਰ ਕੀਤਾ ਜਾ ਰਿਹਾ ਹੈ | ਪਿੱਛਲੇ ਦਿਨੀਂ ਕਈ ਥਾਵਾਂ 'ਤੇ ਪੁਲਿਸ ਤੇਬਦਮਾਸ਼ਾਂ ਦੇ ਆਹਮੋ-ਸਾਹਮਣੇ ਹੋਣ ਦੀਆਂ ਖ਼ਬਰਾਂ ਆਈਆਂ | ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ | ਜਿੱਥੇ ਦੇਰ ਰਾਤ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ | ਦਰਅਸਲ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਰਮਿੰਦਰ ਸਾਹਿਲ ਨਾਂ ਦਾ ਗੈਂ.ਗ.ਸਟਰ ਸ਼ਹਿਰ 'ਚ ਘੁੰਮ ਰਿਹਾ ਹੈ ਤੇ ਉਸ ਕੋਲ ਹਥਿਆਰ ਵੀ ਹਨ। ਜਦੋਂ ਪੁਲਸ ਨੇ ਟ੍ਰੈਲੀਅਮ ਮਾਲ ਕੋਲ ਪਹੁੰਚ ਕੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਪੁਲਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਜਵਾਬੀ ਫਾਇਰ ਕੀਤੇ ਤਾਂ ਇਕ ਗੋਲੀ ਉਸ ਦੇ ਪੈਰ 'ਚ ਲੱਗ ਗਈ | ਜਿਸ ਪਿੱਛੋਂ ਉਸਨੂੰ ਕਾਬੂ ਕਰ ਲਿਆ ਗਿਆ | ਪੁਲਿਸ ਨੇ ਦੱਸਿਆ ਕਿ ਸਾਹਿਲ 'ਤੇ ਪਹਿਲਾਂ ਹੀ 4 ਮੁਕੱਦਮੇ ਦਰਜ ਹਨ ਤੇ ਹੁਣ ਉਸ ਕੋਲੋਂ ਇੱਕ ਮੋਟਰਸਾਈਕਲ ਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ |

#Punjab #GunFiring #Gangster #PoliceAction #PunjabNews #CrimeInvestigation #LawAndOrder #PublicSafety #GangsterEncounter #PunjabPolice #SafetyConcerns #latestnews #trendingnews #updatenews #newspunjab #punjabnews #oneindiapunjabi

~PR.182~